Cardiac Stent: ਕੀ ਹੁੰਦਾ ਹੈ ਸਟੰਟ, ਕਿਹੜੇ ਮਰੀਜ਼ਾਂ ਦੇ ਪਾਇਆ ਜਾਂਦਾ ਹੈ ਤੇ ਕੀ ਹੁੰਦਾ ਫਾਇਦਾ, PGI ਡਾਕਟਰ ਦੀਆਂ ਇਹ ਗੱਲਾਂ ਦੇ ਸਕਦੀਆਂ ਨੇ ਫਾਇਦਾ
रिया बावा Wed, 15 May 2024-9:00 am,
Cardiac Stent: ਅੱਜ ਦੇ ਲੋਕਾਂ ਵਿੱਚ ਹਾਰਟ ਅਟੈਕ ਦੇ ਮਾਮਲੇ ਲਗਾਤਾਰ ਵੱਧ ਰਹੇ ਹਨ। ਹਾਲ ਹੀ ਵਿੱਚ PGI ਦੇ ਡਾਕਟਰ ਨਾਲ ਜੀ ਮੀਡੀਆ ਨ ਖਾਸ ਗੱਲਬਾਤ ਕੀਤੀ ਹੈ ਅਥੇ ਦੱਸਿਆ ਹੈ ਕਿ ਕੀ ਹੁੰਦਾ ਹੈ ਸਟੰਟ, ਇੱਕ ਕਿਹੜੇ ਮਰੀਜ਼ਾਂ ਦੇ ਪਾਇਆ ਜਾਂਦਾ ਹੈ ਤੇ ਕੀ ਹੁੰਦਾ ਫਾਇਦਾ। PGI ਡਾਕਟਰ ਦੀਆਂ ਇਹ ਗੱਲਾਂ ਨਾਲ ਹਰ ਕਿਸੇ ਨੂੰ ਫਾਇਦਾ ਮਿਲੇਗਾ। ਸੁਣੋ ਪੂਰਾ ਇੰਟਰਵਿਊ