PGI ਨਿਊਰੋ ਸਰਜਰੀ ਵਿਭਾਗ ਦੀ ਪਹਿਲ ਕਦਮੀ-ਸੰਵੇਦਨਸ਼ੀਲ ਨਸਾਂ ਨੇੜੇ ਹੋਣ ਕਾਰਨ ਬੇਹੋਸ਼ ਕੀਤੇ ਬਿਨਾਂ ਕੀਤਾ ਅਪ੍ਰੇਸ਼ਨ
Chandigarh PGI Video: PGI ਨਿਊਰੋ ਸਰਜਰੀ ਵਿਭਾਗ ਦੀ ਪਹਿਲ ਕਦਮੀ ਸਾਹਮਣੇ ਆਈ ਹੈ। ਦਰਅਸਲ ਹਾਲ ਹੀ ਵਿੱਚ ਸੰਵੇਦਨਸ਼ੀਲ ਨਸਾਂ ਨੇੜੇ ਹੋਣ ਕਾਰਨ ਬੇਹੋਸ਼ ਕੀਤੇ ਬਿਨਾਂ ਅਪ੍ਰੇਸ਼ਨ ਕੀਤਾ ਹੈ। ਇਸ ਦੌਰਾਨ ਜੀ ਮੀਡੀਆ ਨੇ ਜਦੋਂ ਇਸ ਬਾਬਤ ਨਿਊਰੋ ਸਰਜਰੀ ਵਿਭਾਗ ਦੇ ਡਾਕਟਰਾਂ ਨਾਲ ਗੱਲਬਾਤ ਕੀਤੀ ਤਾਂ ਉਹਨਾਂ ਨੇ ਦੱਸਿਆ ਕਿ 8 ਸਾਲਾ ਦੀ ਬੱਚੀ ਦਾ ਬ੍ਰੇਨ ਟਿਊਮਰ ਦਾ ਅਪ੍ਰੇਸ਼ਨ ਬਿਨਾਂ ਬੇਹੋਸ਼ ਕਰ ਕੀਤਾ ਗਿਆ ਹੈ। ਵੀਡੀਓ ਵਿੱਚ ਸੁਣੋ ਕੀ ਕਿਹਾ ...