Phagwara news: ਸਕੂਲ `ਚ ਬੱਚਿਆਂ ਨੂੰ ਅਸ਼ਲੀਲ ਫਿਲਮ ਦਿਖਾਉਣ ਦਾ ਮਾਮਲਾ ਆਇਆ ਸਾਹਮਣੇ
May 01, 2023, 10:00 AM IST
Phagwara news: ਪੰਜਾਬ 'ਚ ਫਗਵਾੜਾ ਦੇ ਇੱਕ ਸਰਕਾਰੀ ਸਕੂਲ ਤੋਂ 'ਚ ਬੱਚਿਆਂ ਨੂੰ ਅਸ਼ਲੀਲ ਫ਼ਿਲਮਾਂ ਦਿਖਾਉਣ ਦਾ ਮਾਮਲਾ ਸਾਹਮਣੇ ਆਇਆ ਹੈ। ਸਕੂਲ ਦੇ ਅਧਿਆਪਕ ਤੇ ਬੱਚਿਆਂ ਨੂੰ ਅਸ਼ਲੀਲ ਫ਼ਿਲਮ ਦਿਖਾਉਣ ਦੇ ਇਲਜ਼ਾਮ ਲੱਗੇ ਹਨ। ਮਾਪਿਆਂ ਨੇ ਸਕੂਲ ਦੇ ਬਾਹਰ ਜੱਮ ਕੇ ਹੰਗਾਮਾ ਕੀਤਾ ਤੇ ਇਸ ਮਾਮਲੇ 'ਚ ਪੁਲਿਸ ਨੇ ਪਰਚਾ ਦਰਜ਼ ਕਰਕੇ ਅਧਿਆਪਕ ਨੂੰ ਗ੍ਰਿਫਤਾਰ ਕਰ ਲਿਆ ਹੈ।