ਠੰਡ ਵਿੱਚ ਦੁੱਧ ਵੇਚਦੇ ਨਜ਼ਰ ਆਏ Sunil Grover, ਸਾਂਝਾ ਕੀਤੀ ਅਜਿਹੀ ਫੋਟੋ ਤੇ ਵੀਡੀਓ ਕੀ ਫੈਨਜ਼ ਹੋਏ emotional
Jan 09, 2023, 16:04 PM IST
ਕਾਮੇਡੀਅਨ ਸੁਨੀਲ ਗਰੋਵਰ ਸੋਸ਼ਲ ਮੀਡੀਆ 'ਤੇ ਵੱਖ-ਵੱਖ ਫੋਟੋਆਂ ਅਤੇ ਵੀਡੀਓਜ਼ ਪੋਸਟ ਕਰਕੇ ਆਪਣੇ ਪ੍ਰਸ਼ੰਸਕਾਂ ਦੇ ਸੰਪਰਕ 'ਚ ਰਹਿੰਦੇ ਹਨ। ਹਾਲ 'ਚ ਹੀ ਉਹਨਾਂ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ਤੇ ਬਾਈਕ 'ਤੇ ਦੁੱਧ ਵੇਚਦੇ ਹੋਏ ਦੀ ਫੋਟੋ ਸਾਂਝਾ ਕੀਤੀ ਹੈ ਜਿਸਨੂੰ ਵੇਖ ਕੇ ਫੈਨਜ਼ ਥੋੜੇ ਹੈਰਾਨ ਰਹਿ ਗਏ ਹਨ।