Amritsar Rajinder singh Video: ਅੰਗਹੀਣ ਗੁਰਸਿੱਖ ਨੌਜਵਾਨ ਬਣਿਆ ਲੋਕਾਂ ਲਈ ਮਿਸਾਲ! ਮਿਹਨਤ ਮਜ਼ਦੂਰੀ ਕਰ ਇੰਝ ਕਰਦਾ ਗੁਜ਼ਾਰਾ
Physically Challenged Gursikh Youth at Amritsar: ਅੰਮ੍ਰਿਤਸਰ ਦੇ ਅੰਗਹੀਣ ਗੁਰਸਿੱਖ ਨੌਜਵਾਨ ਲੋਕਾਂ ਲਈ ਮਿਸਾਲ ਬਣਿਆ ਹੈ। ਦਰਅਸਲ ਇਹ ਵਿਅਕਤੀ ਬਟਾਲਾ ਰੋਡ 'ਤੇ ਸੜਕ ਕਿਨਾਰੇ ਛੋਟੇ ਜਿਹੇ ਖੋਖੇ ਵਿੱਚ ਕੋਲਡ ਡਰਿੰਕ ਚਿਪਸ ਦੀ ਦੁਕਾਨ ਚਲਾਉਂਦਾ ਹੈ ਅਤੇ ਰੋਜ ਸਵੇਰੇ ਆਪਣੇ ਘਰੋਂ ਸਵਾਰ ਹੋ ਕੇ ਆਪਣੇ ਟ੍ਰਾਈ ਸਾਇਕਲ ਉੱਤੇ ਆਉਂਦਾ ਹੈ ਤੇ ਆਪਣੀ ਰੋਜ਼ੀ ਰੋਟੀ ਕਮਾਉਂਦਾ ਹੈ। ਜੁਬਾਨੀ ਸੁਣੋ ਮਿਹਨਤ ਮਜ਼ਦੂਰੀ ਕਰ ਕਿਵੇਂ ਕਰਦਾ ਹੈ ਗੁਜ਼ਾਰਾ...