ਗੁਰਦਾਸਪੁਰ `ਚ ਪਿਟਬੁੱਲ ਕੁੱਤੇ ਦਾ ਆਤੰਕ 12 ਲੋਕਾਂ `ਤੇ ਕੀਤਾ ਹਮਲਾ
Oct 01, 2022, 09:52 AM IST
ਅਕਸਰ ਪਿਟਬੁੱਲ ਦੇ ਆਤੰਕ ਦੀਆਂ ਖਬਰਾ ਸਾਹਮਣੇ ਆਉਂਦੀਆਂ ਰਹਿੰਦਈਆ ਹਨ ਪਿਟਬੁੱਲ ਕੁੱਤੇ ਸਰਕਾਰ ਵੱਲੋਂ ਬੈਨ ਵੀ ਕੀਤਾ ਜਾ ਚੁੱਕੇ ਹਨ ਪਰ ਫਿਰ ਵੀ ਕੁਝ ਲੋਕਾਂ ਵੱਲੋਂ ਇਨ੍ਹਾਂ ਨੂੰ ਘਰਾਂ ਵਿੱਚ ਰੱਖਿਆ ਜਾਂਦਾ ਹੈ ਗੁਰਦਾਸਪੁਰ ਦੇ ਦੀਨਾਨਗਰ ਦੇ ਨਜ਼ਦੀਕ ਪਿੰਡਾਂ ਵਿੱਚ ਪਿਟਬੁੱਲ ਕੁੱਤੇ ਵੱਲੋਂ 5 ਪਿੰਡਾਂ ਦੇ ਲੋਕਾਂ ਤੇ ਜਾਨਵਰਾਂ 'ਤੇ ਹਮਲਾ ਕੀਤਾ ਗਿਆ ਪਿੰਡ ਵਾਸੀਆਂ ਵੱਲੋਂ ਬੜ੍ਹੀ ਮੁਸ਼ਕਲ ਨਾਲ ਕਾਬੂ ਕੀਤਾ ਤੇ ਜਾਨੋ ਮਾਰ ਦਿੱਤਾ ਗਿਆ