PM Modi Himachal Rally: ਹਿਮਾਚਲ ਪ੍ਰਦੇਸ਼ ਦੀ ਜਨਤਾ, ਨੌਜਵਾਨਾਂ ਨੇ ਵੀ ਭਾਜਪਾ ਸਰਕਾਰ ਨੂੰ ਵਾਪਸ ਲਿਆਉਣ ਦਾ ਬਣਾ ਲਿਆ ਹੈ ਮਨ - PM Modi
Sep 24, 2022, 21:26 PM IST
PM Modi Himachal Rally: ਹਿਮਾਚਲ ਪ੍ਰਦੇਸ਼ ਦੇ ਚੋਣ ਕਰੀਬ ਨੇ ਤੇ ਕੁਝ ਮਹੀਨਿਆਂ ਤਕ ਵਿਧਾਨ ਸਭਾ ਚੋਣਾਂ ਹੋਣ ਵਾਲਿਆਂ ਹਨ। ਇਸ ਕੜੀ ਵਿੱਚ ਅੱਜ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹਿਮਾਚਲ ਦੀ ਮੰਡੀ ਪਹੁੰਚਣ ਵਾਲੇ ਸਨ, ਪਰ ਮੀਂਹ ਕਾਰਨ ਉਹ ਨਹੀਂ ਪਹੁੰਚ ਸਕੇ,ਜਿਸ ਕਾਰਨ ਉਨ੍ਹਾਂ ਨੇ ਨੌਜਵਾਨਾਂ ਨਾਲ ਵਰਚੁਅਲ ਤਰੀਕੇ ਨਾਲ ਗੱਲਬਾਤ ਕੀਤੀ। ਵੀਡੀਓ ਰਾਹੀਂ ਜਾਣੋ ਪੂਰੀ ਜਾਣਕਾਰੀ..