Rozgar Mela: PM ਨਰਿੰਦਰ ਮੋਦੀ ਵੱਲੋਂ `ਰੁਜ਼ਗਾਰ ਮੇਲਾ` ਦੇ ਤਹਿਤ 51,000 ਨਿਯੁਕਤੀ ਪੱਤਰ ਵੰਡੇ ਗਏ, ਜਾਣੋ ਕੀ ਕਿਹਾ
PM Narendra Modi distributes appointment letters during Rozgar Mela news: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀਡੀਓ 'ਰੁਜ਼ਗਾਰ ਮੇਲੇ' ਦੇ ਤਹਿਤ ਸਰਕਾਰੀ ਵਿਭਾਗਾਂ ਅਤੇ ਸੰਸਥਾਵਾਂ ਵਿੱਚ 51,000 ਨਵੀਆਂ ਭਰਤੀਆਂ ਨੂੰ ਨਿਯੁਕਤੀ ਪੱਤਰ ਵੰਡੇ। ਇਸ ਦੌਰਾਨ ਪੰਜਾਬ 'ਚ ਇਸੇ ਮੁਹਿੰਮ ਦੇ ਤਹਿਤ ਅਨੁਰਾਗ ਠਾਕੁਰ ਤੇ ਹਰਦੀਪ ਪੂਰੀ ਵੱਲੋਂ ਨਿਯੁਕਤੀ ਪੱਤਰ ਵੰਡੇ ਗਏ।