Thar Challan News: ਥਾਰ ਉਪਰ ਹੂਟਰ ਵਜਾਉਣ ਵਾਲੇ ਹੁਲੜਬਾਜ਼ ਨੌਜਵਾਨ ਦਾ ਪੁਲਿਸ ਨੇ ਕੱਟਿਆ ਚਲਾਨ

ਰਵਿੰਦਰ ਸਿੰਘ Wed, 17 Jul 2024-4:26 pm,

Thar Challan News: ਲੁਧਿਆਣਾ ਟ੍ਰੈਫਿਕ ਪੁਲਿਸ ਵੱਲੋਂ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਖ਼ਿਲਾਫ਼ ਲਗਾਤਾਰ ਕਾਰਵਾਈ ਕੀਤੀ ਜਾ ਰਹੀ ਹੈ। ਇਸ ਲੜੀ ਤਹਿਤ ਲੁਧਿਆਣਾ ਦੇ ਸ਼ਿਵਾਜੀ ਨਗਰ ਵਿੱਚ ਦੇਰ ਰਾਤ ਥਾਰ ਜੀਪ ਉੱਪਰ ਹੂਟਰ ਚਲਾ ਕੇ ਲਾਈਟਾਂ ਲਾ ਕੇ ਹੁਲੜਬਾਜ਼ੀ ਕਰਨ ਵਾਲੇ ਇੱਕ ਨੌਜਵਾਨ ਦੀ ਵੀਡੀਓ ਵਾਇਰਲ ਹੋ ਰਹੀ ਸੀ। ਟ੍ਰੈਫਿਕ ਪੁਲਿਸ ਕੋਲ ਜਦ ਇਸ ਦੀ ਵੀਡੀਓ ਪਹੁੰਚੀ ਤਾਂ ਪੁਲਿਸ ਨੇ ਥਾਰ ਜੀਪ ਵਾਲੇ ਨੂੰ ਨਾਕਾਬੰਦੀ ਦੌਰਾਨ ਰੋਕ ਕੇ ਉਸਦਾ ਚਲਾਨ ਕਰ ਦਿੱਤਾ।

More videos

By continuing to use the site, you agree to the use of cookies. You can find out more by Tapping this link