Amritsar News: ਟ੍ਰੈਫ਼ਿਕ ਮੁਲਾਜ਼ਮਾਂ ਉਪਰ ਰੋਅਬ ਝਾੜਨ ਵਾਲਾ ਪੁਲਿਸ ਮੁਲਾਜ਼ਮ ਮੁਅੱਤਲ; ਦੇਖੋ ਵੀਡੀਓ

ਰਵਿੰਦਰ ਸਿੰਘ Sun, 18 Aug 2024-2:13 pm,

Amritsar News: ਦੋ ਦਿਨ ਪਹਿਲਾਂ ਸਥਾਨਕ ਅੰਮ੍ਰਿਤਸਰ ਦੇ ਪਾਸ਼ ਇਲਾਕੇ ਰਣਜੀਤ ਐਵੇਨਿਊ ਵਿੱਚ ਕਾਲੀ ਥਾਰ ਉਤੇ ਕਾਲੀਆਂ ਜਾਲੀਆਂ ਲਗਾ ਕੇ ਸਿਵਲ ਵਿੱਚ ਘੁੰਮ ਰਹੇ ਇੱਕ ਪੁਲਿਸ ਮੁਲਾਜ਼ਮ ਨੂੰ ਟ੍ਰੈਫ਼ਿਕ ਵਾਲਿਆਂ 'ਤੇ ਰੋਹਬ ਝਾੜਨਾ ਮਹਿੰਗਾ ਪੈ ਗਿਆ। ਇਸ ਘਟਨਾ ਦੀ ਵੀਡੀਓ ਦੇਖਣ ਤੋਂ ਬਾਅਦ ਕਮਿਸ਼ਨਰੇਟ ਪੁਲਿਸ ਨੇ ਉਕਤ ਪੁਲਿਸ ਮੁਲਾਜ਼ਮ ਵਿਰੁੱਧ ਸਖ਼ਤ ਕਾਰਵਾਈ ਕਰਦਿਆਂ ਨਾ ਸਿਰਫ਼ ਉਸਦੀ ਗੱਡੀ ਨੂੰ ਬਾਊਂਡ ਕਰ ਲਿਆ, ਬਲਕਿ ਉਸਦੀ ਮੁਅੱਤਲੀ ਦੇ ਆਦੇਸ਼ ਵੀ ਦੇ ਦਿੱਤੇ। ਕਾਰ ਨੂੰ ਬਾਊਂਡ ਕਰਨ ਅਤੇ ਮੁਲਾਜ਼ਮ ਨੂੰ ਮੁਅੱਤਲ ਕਰਨ ਦੇ ਹੁਕਮਾਂ ਦੀ ਪੁਸ਼ਟੀ ਅੰਮ੍ਰਿਤਸਰ ਟ੍ਰੈਫ਼ਿਕ ਦੇ ਇੰਚਾਰਜ ਐਸਪੀ ਹਰਪਾਲ ਸਿੰਘ ਨੇ ਕੀਤੇ ਹਨ।

More videos

By continuing to use the site, you agree to the use of cookies. You can find out more by Tapping this link