Polu Badmash Viral Video: ਸੋਸ਼ਲ ਮੀਡੀਆ `ਤੇ ਵਾਇਰਲ ਹੋਈ ਪੋਲੂ ਬਦਮਾਸ਼ ਦੀ ਰੇਟ ਲਿਸਟ, ਕਹਿੰਦਾ `ਇਥੇ ਬੰਦਾ ਤਸੱਲੀ ਨਾਲ ਕੁੱਟਿਆ ਜਾਂਦਾ ਹੈ`
रिया बावा Sun, 19 May 2024-7:26 pm,
Polu Badmash Viral Video: ਇੰਸਟਾ ਅਕਾਊਂਟ 'ਤੇ ਇੱਕ ਵੀਡੀਓ ਬਹੁਤ ਤੇਜੀ ਨਾਲ ਵਾਇਰਲ ਹੋ ਰਹੀ ਹੈ। ਇਹ ਪੋਸਟ ਪਾਈ ਗਈ ਹੈ ਪੋਲੂ ਬਦਮਾਸ਼ ਵੱਲੋਂ ਆਪਣੇ ਇੰਸਟਾ ਅਕਾਊਂਟ ਉੱਤੇ ਅਤੇ ਦਰਅਸਲ ਜੋ ਸ਼ਰੇਆਮ ਪੁਲਿਸ ਨੂੰ ਵੀ ਚੇਤਾਵਨੀ ਮੰਨੀ ਜਾ ਰਹੀ ਹੈ ਪਰ ਅਜਿਹੇ ਅਨਸਰਾਂ ਉੱਤੇ ਕੋਈ ਰੋਕ ਟੋਕ ਨਹੀਂ। ਅਜਿਹੀ ਹੀ ਤਸਵੀਰ ਸਾਹਮਣੇ ਆਈ ਫਰੀਦਕੋਟ ਦੇ ਇੱਕ ਨੌਜਵਾਨ ਦੀ ਜਿਸਨੇ ਪੋਲੂ ਬਦਮਾਸ਼ ਨਾਮ ਦੀ ਆਈਡੀ ਬਣਾ ਕੇ ਅਜਿਹੀ ਪੋਸਟ ਵਾਇਰਲ ਕੀਤੀ ਗਈ ਹੈ ਜੋ ਕਾਫੀ ਚਰਚਾ ਵਿੱਚ ਹੈ।