ਪੂਨਮ ਪਾਂਡੇ ਦੀ ਸਵਿਮਿੰਗ ਪੂਲ ਤੋਂ ਵੀਡੀਓ ਆਈ ਸਾਹਮਣੇ, ਪਾਣੀ `ਚ ਵਧਾਇਆ ਤਾਪਮਾਨ
Poonam Pandey's video from swimming pool goes viral: ਸੋਸ਼ਲ ਮੀਡੀਆ 'ਤੇ ਸੁਰਖੀਆਂ 'ਚ ਰਹਿਣ ਵਾਲੀ ਪੂਨਮ ਪਾਂਡੇ ਦੀ ਸਵਿਮਿੰਗ ਪੂਲ ਤੋਂ ਇੱਕ ਵੀਡੀਓ ਸਾਹਮਣੇ ਆਈ ਹੈ ਜਿਸ ਵਿੱਚ ਉਹ ਪੂਲ 'ਚ ਮਜ਼ੇ ਲੈਂਦੇ ਹੋਏ ਦਿਖਾਈ ਦੇ ਰਹੀ ਹੈ। ਇਹ ਵੀਡੀਓ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ।