Poonch army attack: ਪੁੰਛ ਅੱਤਵਾਦੀ ਹਮਲੇ `ਚ ਸ਼ਹੀਦ ਕੁਲਵੰਤ ਸਿੰਘ ਦਾ ਪਾਰਥੀਵ ਸਰੀਰ ਥੋੜੀ ਦੇਰ ਤੱਕ ਪਹੁੰਚੇਗਾ ਜੱਦੀ ਪਿੰਡ ਚੜਿੱਕ, ਸਨਮਾਨ ਵਜੋਂ ਪਿੰਡ ਵਾਸੀਆਂ ਵੱਲੋਂ ਕੀਤਾ ਜਾਵੇਗਾ ਇਹ ਕੰਮ
Apr 22, 2023, 10:00 AM IST
Poonch army attack: 20 ਅਪ੍ਰੈਲ ਨੂੰ ਹੋਏ ਪੁੰਛ ਅੱਤਵਾਦੀ ਹਮਲੇ 'ਚ ਸ਼ਹੀਦ ਕੁਲਵੰਤ ਸਿੰਘ ਦਾ ਪਾਰਥੀਵ ਸਰੀਰ ਥੋੜੀ ਦੇਰ ਤੱਕ ਮੋਗਾ ਦੇ ਪਿੰਡ ਚੜਿੱਕ ਪਹੁੰਚੇਗਾ। ਪਿੰਡ ਵਾਸੀਆਂ ਵੱਲੋਂ ਸ਼ਹੀਦ ਕੁਲਵੰਤ ਸਿੰਘ ਨੂੰ ਸਨਮਾਨ ਵਜੋਂ ਮੋਟਰਸਾਈਕਲ ਤੇ ਤਿਰੰਗੇ ਝੰਡੇ ਲਾ ਕੇ ਪਿੰਡ ਲਿਆਂਦਾ ਜਾਵੇਗਾ।