ਅੱਜ ਰਾਸ਼ਟਰਪਤੀ ਦੀ ਅੰਮ੍ਰਿਤਸਰ ਫੇਰੀ, ਸ੍ਰੀ ਦਰਬਾਰ ਸਾਹਿਬ ਨਤਮਸਤਕ ਹੋਣਗੇ President Draupadi Murmu

Thu, 09 Mar 2023-12:00 pm,

ਭਾਰਤ ਦੀ ਰਾਸ਼ਟਰਪਤੀ ਦ੍ਰੋਪਦੀ ਮੁਰਮੂ ਅੱਜ ਅੰਮ੍ਰਿਤਸਰ ਫੇਰੀ ਕਰਨਗੇ। ਰਾਸ਼ਟਰਪਤੀ ਦ੍ਰੋਪਦੀ ਮੁਰਮੂ ਸ੍ਰੀ ਦਰਬਾਰ ਸਾਹਿਬ ਨਤਮਸਤਕ ਹੋਣਗੇ। ਏਅਰਪੋਰਟ ਤੋਂ ਦਰਬਾਰ ਸਾਹਿਬ ਦਾ ਰਸਤਾ 12 ਤੋਂ 1 ਵਜੇ ਤੱਕ ਬੰਦ ਰਹੇਗਾ। ਏਅਰਪੋਰਟ ਤੋਂ ਦਰਬਾਰ ਸਾਹਿਬ ਦਾ ਰਸਤਾ 3 ਤੋਂ 4 ਵਜੇ ਤੱਕ ਵੀ ਬੰਦ ਰਹੇਗਾ।

More videos

By continuing to use the site, you agree to the use of cookies. You can find out more by Tapping this link