ਪ੍ਰਧਾਨ ਮੰਤਰੀ Narendar Modi ਨੇ Ujjain ਦੇ ਮਹਾਕਾਲ ਮੰਦਰ `ਚ ਕੀਤੀ ਪੂਜਾ ਅਰਚਨਾ, ਕਰਣਗੇ `ਸ਼੍ਰੀ ਮਹਾਕਾਲ ਲੋਕ` ਰਾਸ਼ਟਰ ਨੂੰ ਸਮਰਪਿਤ।..
Oct 11, 2022, 18:39 PM IST
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਉਜੈਨ ਦੇ ਮਹਾਕਾਲ ਮੰਦਰ 'ਚ ਪੂਜਾ ਅਰਚਨਾ ਕੀਤੀ। ਪ੍ਰਧਾਨ ਮੰਤਰੀ ਅੱਜ ਸ਼ਾਮ 'ਸ਼੍ਰੀ ਮਹਾਕਾਲ ਲੋਕ' ਰਾਸ਼ਟਰ ਨੂੰ ਸਮਰਪਿਤ ਕਰਣਗੇ।