Punjab Bus Accident: ਤੜਕੇ 4 ਵਜੇ ਪਲਟ ਗਈ PRTC ਦੀ ਬੱਸ, ਹੋਇਆ ਵੱਡਾ ਹਾਦਸਾ, ਜ਼ਖਮੀ ਹੋਈਆਂ ਸਵਾਰੀਆਂ
Punjab Bus Accident: ਪੰਜਾਬ ਦੇ ਜ਼ਿਲ੍ਹੇ ਪਟਿਆਲਾ ਵਿੱਚ ਤੜਕੇ 4 ਵਜੇ PRTC ਦੀ ਬੱਸ ਪਲਟ ਗਈ। ਇਸ ਵਿਚਾਲੇ ਅੱਜ PRTC ਦੀ ਬੱਸ ਨਾਲ ਵੱਡਾ ਹਾਦਸਾ ਵਾਪਰਿਆ ਹੈ। ਇਸ ਹਾਦਸੇ ਦੌਰਾਨ ਕੁਝ ਸਵਾਰੀਆਂ ਜ਼ਖਮੀ ਹੋਈਆਂ ਹਨ। ਵੇਖੋ ਵੀਡੀਓ