PSEB 10th Class Result 2023: ਪੰਜਾਬ ਬੋਰਡ 10ਵੀਂ ਜਮਾਤ `ਚ ਫਰੀਦਕੋਟ ਦੇ ਇੱਕੋ ਸਕੂਲ ਦੀਆਂ 2 ਧੀਆਂ ਨੇ ਮਾਰੀ ਬਾਜੀ, ਜ਼ੀ ਮੀਡਿਆ ਨਾਲ ਕੀਤੀ ਖਾਸ ਗੱਲਬਾਤ
May 26, 2023, 13:52 PM IST
PSEB 10th Class Result 2023 Toppers List: ਪੰਜਾਬ ਸਕੂਲ ਸਿਖਿਆ ਬੋਰਡ ਵੱਲੋਂ 10ਵੀਂ ਦੇ ਨਤੀਜਿਆਂ ਦਾ ਐਲਾਨ ਹੋ ਗਿਆ ਹੈ ਅਤੇ ਮੁੜ ਲੜਕੀਆਂ ਨੇ ਹੀ ਬਾਜੀ ਮਾਰੀ ਹੈ। ਫਰੀਦਕੋਟ ਦੇ ਇੱਕੋ ਸਕੂਲ ਦੀਆਂ ਗਗਨਦੀਪ ਕੌਰ ਤੇ ਨਵਜੋਤ ਨੇ ਆਪਣੇ ਸਕੂਲ ਤੇ ਇਲਾਕੇ ਦਾ ਨਾਮ ਰੌਸ਼ਨ ਕੀਤਾ ਹੈ। ਜਿੱਥੇ ਗਗਨਦੀਪ ਕੌਰ ਨੇ ਪਹਿਲਾ ਸਥਾਨ ਹਾਸਿਲ ਕੀਤਾ ਹੈ ਉੱਥੇ ਨਵਜੋਤ ਨੇ ਦੂਜਾ ਸਥਾਨ ਹਾਸਿਲ ਕੀਤਾ ਹੈ।