PSEB latest news: 22 ਮਈ ਨੂੰ ਤੀਜੀ ਵਾਰ ਅੰਗਰੇਜ਼ੀ ਦਾ ਪੇਪਰ ਦੇਣਗੇ185 ਵਿਦਿਆਰਥੀ, PSEB ਦੀ ਵੱਡੀ ਲਾਪਰਵਾਹੀ
May 19, 2023, 14:26 PM IST
PSEB latest news: ਪੰਜਾਬ ਸਿੱਖਿਆ ਬੋਰਡ ਦੀ ਵੱਡੀ ਲਾਪਰਵਾਹੀ ਸਾਹਮਣੇ ਆਈ ਹੈ। 12ਵੀਂ ਜਮਾਤ ਦੇ 185 ਵਿਦਿਆਰਥੀ ਤੀਜੀ ਵਾਰ ਅੰਗਰੇਜ਼ੀ ਦਾ ਪੇਪਰ ਦੇਣਗੇ। ਹੁਣ 22 ਮਈ ਨੂੰ ਤੀਜੀ ਵਾਰ ਅੰਗਰੇਜ਼ੀ ਦਾ ਪੇਪਰ ਹੋਵੇਗਾ। ਦੱਸ ਦਈਏ ਕਿ 24 ਮਈ ਨੂੰ ਪੇਪਰ ਲੀਕ ਹੋਣ ਤੋਂ ਬਾਅਦ ਪੇਪਰ ਰੱਦ ਹੋਇਆ ਸੀ, ਵਧੇਰੀ ਜਾਣਕਾਰੀ ਲਈ ਵੀਡੀਓ ਵੇਖੋ ਤੇ ਜਾਣੋ..