Punjab accident news: ਨੰਗਲ ਵਿਖੇ ਮੁੱਖ ਹਾਈਵੇ ਉਪਰ ਕਾਰ ਸਵਾਰ ਅਤੇ ਮੋਟਰਸਾਈਕਲ ਸਵਾਰ ਦੀ ਜ਼ਬਰਦਸਤ ਟੱਕਰ, CCTV `ਚ ਕੈਦ ਸਾਰੀ ਘਟਨਾ
May 23, 2023, 20:39 PM IST
Punjab accident news: ਨੰਗਲ ਸ੍ਰੀ ਅਨੰਦਪੁਰ ਸਾਹਿਬ ਪਿੰਡ ਅਜੋਲੀ ਦੇ ਕੋਲ ਮੁੱਖ ਹਾਈਵੇ ਉਪਰ ਕਾਰ ਸਵਾਰ ਅਤੇ ਮੋਟਰਸਾਈਕਲ ਸਵਾਰ ਦੀ ਜ਼ਬਰਦਸਤ ਟੱਕਰ ਹੋ ਗਈ। ਕਾਰ ਅਤੇ ਮੋਟਰਸਾਈਕਲ ਦੀ ਟੱਕਰ ਏਨੀ ਜ਼ਬਰਦਸਤ ਸੀ ਕਿ ਮੋਟਰਸਾਈਕਲ ਸਵਾਰ ਕਾਰ ਨਾਲ ਟਕਰਾ ਕੇ ਕਾਰ ਦੇ ਉੱਪਰ ਤੋਂ ਉਛਲ ਦਾ ਹੋਇਆ ਮਾਰਗ ਤੇ ਜਾ ਗਿਰਿਆ। ਜ਼ਬਰਦਸਤ ਟੱਕਰ ਕਾਰਨ ਮੋਟਸਾਈਕਲ ਸਵਾਰ ਗੰਭੀਰ ਰੂਪ ਵਿਚ ਜ਼ਖਮੀ ਹੋ ਗਿਆ। ਸਥਾਨਕ ਲੋਕਾਂ ਦੀ ਮਦਦ ਨਾਲ ਮੋਟਸਾਈਕਲ ਸਵਾਰ ਨੂੰ ਤੁਰੰਤ ਸਿਵਲ ਹਸਪਤਾਲ ਸ੍ਰੀ ਅਨੰਦਪੁਰ ਸਾਹਿਬ ਉਪਚਾਰ ਹੇਤੂ ਭੇਜਿਆ ਗਿਆ। ਵਾਪਰੇ ਹਾਦਸੇ ਦੀ ਪੂਰੀ ਵੀਡੀਓ ਸੀਸੀਟੀਵੀ ਵੀਡੀਓ 'ਚ ਕੈਦ ਹੋਈ, ਵੀਡੀਓ ਵੇਖੋ ਤੇ ਜਾਣੋ..