Punjab Air Pollution: ਪੰਜਾਬ ਉਤੇ ਛਾਈ ਧੂੰਏਂ ਦੀ ਚਾਦਰ; ਅੰਮ੍ਰਿਤਸਰ ਦੀ ਹਵਾ ਗੁਣਵੱਤਾ ਹੋਈ ਖ਼ਰਾਬ
Punjab Air Pollution: ਪੰਜਾਬ ਵਿੱਚ ਹਵਾ ਗੁਣਵੱਤਾ ਸੂਚਕਾਂਕ (AQI)ਖਰਾਬ ਹਾਲਾਤ ਵਿੱਚ ਪਹੁੰਚ ਚੁੱਕੀ ਹੈ। ਇਸ ਕਾਰਨ ਪੰਜਾਬ ਭਰ ਉਪਰ ਧੂੰਏਂ ਦੀ ਚਾਦਰ ਛਾ ਗਈ ਹੈ। ਇਸ ਕਾਰਨ ਲੋਕਾਂ ਨੂੰ ਭਾਰੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ।