Amritsar Viral Video News: ਗੈਂਗਸਟਰ ਨਾਲ ਨੱਚ ਰਹੇ 2 ਡੀਐਸਪੀ ਦਾ ਹੋਇਆ ਤਬਾਦਲਾ

राजन नाथ Sat, 26 Aug 2023-7:13 pm,

Punjab's Amritsar Viral Video, Punjab Police official transfer news: ਪੰਜਾਬ ਤੋਂ ਇੱਕ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ ਜਿੱਥੇ ਦੋ ਡੀਐਸਪੀ ਦਾ ਤਬਾਦਲਾ ਕਰ ਦਿੱਤਾ ਗਿਆ ਹੈ। ਦੱਸ ਦਈਏ ਕਿ ਇਨ੍ਹਾਂ ਪੁਲਿਸ ਮੁਲਾਜ਼ਮਾਂ ਦੀਆਂ ਗੈਂਗਸਟਰ ਦੇ ਨਾਲ ਨੱਚਦੇ ਹੋਏ ਦੀ ਇੱਕ ਵੀਡੀਓ ਵਾਇਰਲ ਹੋਈ ਸੀ।

More videos

By continuing to use the site, you agree to the use of cookies. You can find out more by Tapping this link