Punjab Snatching Video: ਬਨੂੜ `ਚ ਦਿਨ ਦਿਹਾੜੇ ਚੇਨ ਸਨੈਚਿੰਗ, ਸਾਰੀ ਘਟਨਾ ਸੀਸੀਟੀਵੀ `ਚ ਹੋਈ ਕੈਦ

रिया बावा Fri, 15 Dec 2023-1:26 pm,

Banur Snatching Video: ਬਨੂੜ ਵਿੱਚ ਦਿਨ ਦਿਹਾੜੇ ਵੀ ਔਰਤਾਂ ਸੁਰੱਖਿਅਤ ਨਹੀਂ ਹਨ। ਅਪਰਾਧੀ ਦਿਨ ਦਿਹਾੜੇ ਅਪਰਾਧ ਕਰ ਰਹੇ ਹਨ। ਅਜਿਹਾ ਹੀ ਇੱਕ ਮਾਮਲਾ ਬਨੂੜ ਦੇ ਵਾਰਡ ਨੰਬਰ 6 ਤੋਂ ਸਾਹਮਣੇ ਆਇਆ ਹੈ। ਦੋ ਨੌਜਵਾਨਾਂ ਨੇ ਔਰਤ ਨਾਲ ਗੱਲਬਾਤ ਕੀਤੀ ਅਤੇ ਮੌਕਾ ਦੇਖ ਕੇ ਉਸ ਦੇ ਗਲੇ ਵਿਚ ਪਾਈ ਚੇਨ ਖੋਹਣ ਦੀ ਕੋਸ਼ਿਸ਼ ਕੀਤੀ। ਔਰਤ ਨੇ ਰੌਲਾ ਪਾਇਆ ਤਾਂ ਚੇਨ ਸਨੈਚਰ ਮੌਕੇ ਤੋਂ ਫਰਾਰ ਹੋ ਗਏ। ਘਟਨਾ ਸਬੰਧੀ ਸੀਸੀਟੀਵੀ ਫੁਟੇਜ ਸਾਹਮਣੇ ਆਈ ਹੈ।

More videos

By continuing to use the site, you agree to the use of cookies. You can find out more by Tapping this link