Punjab News: ਬਟਾਲਾ ਵਿਖੇ ਜੰਗਲਾਤ ਵਿਭਾਗ ਦੀ ਥਾਂ ਤੋਂ ਮਿਲਿਆ ਹੈਂਡ ਗਰਨੇਡ
Aug 17, 2023, 15:13 PM IST
Punjab's Batala Hand Grenade News: ਪੰਜਾਬ ਦੇ ਬਟਾਲਾ ਜ਼ਿਲ੍ਹੇ ਤੋਂ ਇੱਕ ਖ਼ਬਰ ਸਾਹਮਣੇ ਆ ਰਹੀ ਹੈ ਜਿੱਥੇ ਬਟਾਲਾ ਪੁਲਿਸ ਅਧੀਨ ਪੈਂਦੇ ਕਸਬਾ ਆਲੀਵਾਲ ਦੇ ਬਜ਼ਾਰ ਦੇ ਨਜ਼ਦੀਕ ਤੋਂ ਜੰਗਲਾਤ ਵਿਭਾਗ ਦੀ ਜਗ੍ਹਾ ਵਿਚੋਂ ਹੈਂਡ ਗਰਨੇਡ ਮਿਲਣ ਨਾਲ ਦਹਿਸ਼ਤ ਦਾ ਮਾਹੌਲ ਬਣਿਆ ਹੋਇਆ ਹੈ। ਪੁਲਿਸ ਵਲੋਂ ਸੁਰਖਿਆ ਦੇ ਮੱਦੇਨਜ਼ਰ ਹੈਂਡ ਗਰਨੇਡ ਦੇ ਆਸ ਪਾਸ ਮਿੱਟੀ ਦੀਆਂ ਭਰੀਆਂ ਬੋਰੀਆ ਲਗਾ ਦਿੱਤੀਆਂ ਗਈਆਂ ਹਨ।