ਬਟਾਲਾ `ਚ ਮੋਟਸਾਈਕਲ ਸਵਾਰ ਜੀਜੇ-ਸਾਲੇ ਨਾਲ ਹੋਇਆ ਭਿਆਨਕ ਹਾਦਸਾ, ਟਿੱਪਰ ਦੇ ਪਿਛਲੇ ਟਾਇਰਾਂ ਦੇ ਹੇਠਾਂ ਆ ਗਿਆ ਸਿਰ, ਫਿਰ ਹੋਇਆ ਕੁਝ ਅਜਿਹਾ
Fri, 03 Feb 2023-4:52 pm,
ਸੜਕ ਹਾਦਸਿਆਂ ਵਿਚ ਰੋਜਾਨਾਂ ਹੀ ਕਈ ਲੋਕ ਆਪਣੀਆਂ ਜਾਨਾ ਗਵਾ ਰਹੇ ਹਨ। ਪੰਜਾਬ ਦੇ ਬਟਾਲਾ ਤੋਂ ਹੁਣ ਤਾਜ਼ਾ ਮਾਮਲਾ ਪਿੰਡ ਕਲੇਰ ਕਲਾਂ ਤੋਂ ਇਕ ਭਿਆਨਕ ਸੜਕ ਹਾਦਸੇ ਦਾ ਮਾਮਲਾ ਸਾਹਮਣੇ ਆਇਆ ਹੈ ਜਿੱਥੇ ਮੋਟਰਸਾਈਕਲ ਸਵਾਰ ਜੀਜਾ-ਸਾਲਾ ਨੂੰ ਇਕ ਤੇਜ਼ ਰਫ਼ਤਾਰ ਟਿੱਪਰ ਚਾਲਕ ਨੇ ਆਪਣੀ ਲਪੇਟ ’ਚ ਲੈ ਲਿਆ। ਇਸ ਸੜਕ ਹਾਦਸੇ ਜੀਜੇ ਦੀ ਮੋਕੇ ਤੇ ਹੀ ਮੋਤ ਹੋ ਗਈ, ਜਦਕਿ ਸਾਲਾ ਜ਼ਖ਼ਮੀ ਹੋ ਗਿਆ।