Punjab News: ਬਠਿੰਡਾ `ਚ ਇੱਕ ਘਰ `ਚ ਛਾਪੇਮਾਰੀ, 105 ਗਰਾਮ ਹੈਰੋਇਨ ਤੇ 7 ਲੱਖ 40 ਹਾਜ਼ਰ ਦੀ ਡਰੱਗ ਮਨੀ ਸਮੇਤ 4 ਲੋਕ ਗ੍ਰਿਫਤਾਰ

राजन नाथ Mon, 28 Aug 2023-10:52 am,

Punjab's Bathinda Drug Crime News: ਪੰਜਾਬ ਦੇ ਬਠਿੰਡਾ ਜ਼ਿਲ੍ਹੇ ਤੋਂ ਇੱਕ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ ਜਿੱਥੇ ਪੁਲਿਸ ਵੱਲੋਂ ਇੱਕ ਘਰ 'ਚ ਛਾਪੇਮਾਰੀ ਕੀਤੀ ਗਈ ਅਤੇ ਪਰਿਵਾਰ ਦੇ 4 ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਇਸ ਦੌਰਾਨ ਮੁਲਜ਼ਮਾਂ ਕੋਲੋਂ 105 ਗਰਾਮ ਹੈਰੋਇਨ, ਤੇ 7 ਲੱਖ 40 ਹਾਜ਼ਰ ਦੀ ਡਰੱਗ ਮਨੀ ਜ਼ਬਤ ਕੀਤੀ ਗਈ ਹੈ।

More videos

By continuing to use the site, you agree to the use of cookies. You can find out more by Tapping this link