Oil Tanker Drivers Protest: ਬਠਿੰਡਾ `ਚ ਹੜਤਾਲ `ਤੇ ਤੇਲ ਟੈਂਕਰ ਡਰਾਈਵਰ; ਜਾਣੋ ਕੀ ਹਨ ਮੰਗਾਂ, ਵੇਖੋ ਵੀਡੀਓ
Oil Tanker Drivers Protest: ਭਾਰਤ ਸਰਕਾਰ ਦੁਆਰਾ ਸੋਧ ਕੇ ਨਵੇਂ ਬਣਾਏ ਗਏ ਕਾਨੂੰਨ ਹਿਟ ਐਂਡ ਰਨ (Protest on Hit and Run Law) ਦੇ ਵਿਰੋਧ ਵਿੱਚ ਤੇਲ ਟੈਂਕਰ ਡਰਾਈਵਰਾਂ ਵੱਲੋਂ ਹੜਤਾਲ ਕੀਤੀ ਹੋਈ ਹੈ। ਇਸ ਹੜਤਾਲ ਨੂੰ ਲੈ ਕੇ ਬਠਿੰਡਾ ਦੇ ਤੇਲ ਡੀਪੂਆਂ ਉੱਪਰ ਟਰੱਕ ਨਹੀਂ ਚੱਲ ਰਹੇ। ਟਰੱਕਾਂ ਨੂੰ ਸੈਡਾਂ ਵਿੱਚ ਲਾ ਕੇ ਡਰਾਈਵਰ ਹੜਤਾਲ ਤੇ ਚਲੇ ਗਏ ਹਨ ਅਤੇ ਪੁਲਿਸ ਤੇਲ ਡੀਪੂਆ ਦੇ ਬਾਹਰ ਲਗਾਈ ਗਈ ਹੈ।