Punjab latest Updates: INDIA ਗਠਜੋੜ `ਤੇ ਸਿਆਸੀ ਦਾਅਪੇਚ, ਜਾਣੋ ਪੰਜਾਬ ਦੀਆਂ ਵੱਡੀਆਂ ਖ਼ਬਰਾਂ
Punjab latest Updates: ਪੰਜਾਬ ਦੀਆਂ ਵੱਡੀਆਂ ਖ਼ਬਰਾਂ ਜੀਣਨ ਲਈ ਇੱਕ ਨਜ਼ਰ ਇਸ ਬੁਲੇਟਿਨ ਤੇ ਦੇਖ ਸਕਦੇ ਹੋ। ਇਸ ਵੀਡੀਓ ਵਿੱਚ ਪੰਜਾਬ ਦੇ ਸਿਆਸੀ ਮੁੱਦਿਆਂ ਅਤੇ ਰੋਜ਼ਾਨਾ ਦੀਆਂ ਵੱਡੀਆਂ ਘਟਨਾਵਾਂ ਬਾਰੇ ਜਿਵੇਂ INDIA ਗਠਜੋੜ 'ਤੇ ਸਿਆਸੀ ਦਾਅਪੇਚ, ਸੀਟ ਸ਼ੇਅਰਿੰਗ 'ਤੇ ਮੰਥਨ, ਪੰਜਾਬ 'ਚ ਗਠਜੋੜ ਨਹੀਂ, ਮਾਣਹਾਨੀ ਦਾ ਨੋਟਿਸ, ਅਮਨਦੀਪ ਕੌਰ ਹੋਣਗੇ ਪੇਸ਼, ਜ਼ੀਰਾ 'ਚ SHOOTOUT, ਕਿੱਥੇ ਨੇ ਮੁਲਜ਼ਮ ? ਇਹ ਸਾਰੇ ਭਖਦੇ ਮਸਲਿਆਉੱਤੇ ਵਿਸਾਥਾਰ ਨਾਲ ਜਾਣਕਾਰੀ ਸਾਂਝੀ ਕੀਤੀ ਗਈ ਹੈ।