ਅੱਜ ਮੁੜ ਤੋਂ ਅੰਮ੍ਰਿਤਸਰ `ਚ ਪੰਜਾਬ BJP ਕਾਰਜਕਾਰਨੀ ਦੀ ਮੀਟਿੰਗ, ਬੈਠਕ ਦਾ ਦੂਜਾ ਦਿਨ

Mon, 23 Jan 2023-12:13 pm,

ਅੰਮ੍ਰਿਤਸਰ ਵਿੱਚ ਭਾਜਪਾ ਦੀ ਕਾਰਜਕਾਰਨੀ ਮੀਟਿੰਗ ਦਾ ਅੱਜ ਦੂਜਾ ਦਿਨ ਹੈ। ਭਾਜਪਾ ਦੀ ਟੀਮ ਨੇ ਅੱਜ ਸ੍ਰੀ ਹਰਿਮੰਦਰ ਸਾਹਿਬ ਵਿਖੇ ਮੱਥਾ ਟੇਕਿਆ ਅਤੇ ਗੁਰੂ ਘਰ ਦਾ ਆਸ਼ੀਰਵਾਦ ਵੀ ਲਿਆ। ਅਸ਼ਵਨੀ ਸ਼ਰਮਾ ਮੀਟਿੰਗ ਦੀ ਅਗਵਾਈ ਕਰ ਰਹੇ ਹਨ। ਅਸ਼ਵਨੀ ਸ਼ਰਮਾ ਨੇ ਕਿਹਾ ਕਿ ਗੁਰੂ ਨਗਰੀ ਤੋਂ ਅਸੀਂ ਕਾਰਜਕਾਰਨੀ ਦੀਆਂ ਮੀਟਿੰਗਾਂ ਦਾ ਦੌਰ ਸ਼ੁਰੂ ਕਰਕੇ ਗੁਰੂ ਘਰ ਦਾ ਆਸ਼ੀਰਵਾਦ ਲੈਣ ਆਏ ਹਾਂ। ਭਾਜਪਾ ਦੀ ਦੂਜੇ ਦਿਨ ਦੀ ਕਰਜ਼ਾਕਰਨੀ ਮੀਟਿੰਗ ਅੰਮ੍ਰਿਤਸਰ ਵਿੱਚ ਸ਼ੁਰੂ ਹੋ ਗਈ ਹੈ ਅਤੇ ਮੀਟਿੰਗ ਵਿੱਚ ਸੁਨੀਲ ਜਾਖੜ, ਜੈ ਇੰਦਰ ਕੌਰ, ਰਾਣਾ ਗੁਰਮੀਤ ਸੋਢੀ, ਸੁਰਜੀਤ ਗਿਆਨੀ ਅਤੇ ਹੋਰ ਕਈ ਦਿੱਗਜ਼ ਆਗੂ ਵੀ ਸ਼ਾਮਿਲ ਹਨ।

More videos

By continuing to use the site, you agree to the use of cookies. You can find out more by Tapping this link