Sunil Jakhar interview: ਬੀਜਣਾ ਝੋਨਾ ਤੇ ਐਮਐਸਪੀ ਕਿਸਾਨ 23 ਫ਼ਸਲਾਂ ਦੀ ਮੰਗ ਰਹੇ-ਸੁਨੀਲ ਜਾਖੜ
Sunil Jakhar interview: ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਨੇ ਜ਼ੀ ਪੰਜਾਬ-ਹਰਿਆਣਾ-ਹਿਮਾਚਲ ਚੈਨਲ ਉਤੇ ਵਿਸ਼ੇਸ਼ ਗੱਲਬਾਤ ਦੌਰਾਨ ਕਿਸਾਨਾਂ ਨੂੰ ਘੋਖ ਕਰਨੀ ਚਾਹੀਦਾ ਹੈ ਕਿ ਇੱਕ-ਇੱਕ ਦਾਣਾ ਵਿਕਿਆ ਜਾਂ ਨਹੀਂ। ਕਿਸਾਨਾਂ ਨੂੰ ਕਾਂਗਰਸ ਅਤੇ ਆਮ ਆਦਮੀ ਪਾਰਟੀ ਵਾਲੇ ਹੱਲਾਸ਼ੇਰੀ ਦੇ ਰਹੇ ਹਨ।