Punjab Budget 2023: ਵਿਧਾਨਸਭਾ ਪਹੁੰਚੇ CM ਮਾਨ ਤੇ ਖ਼ਜ਼ਾਨਾ ਮੰਤਰੀ ਹਰਪਾਲ ਚੀਮਾ, ਦੇਖੋ Exclusive ਤਸਵੀਰਾਂ
Mar 10, 2023, 11:15 AM IST
Punjab Budget 2023: ਥੋੜੀ ਦੇਰ ਚ ਪੰਜਾਬ ਬਜਟ 2023 ਪੇਸ਼ ਕੀਤਾ ਜਾਵੇਗਾ। ਇਸ ਵੀਡੀਓ ਚ ਤੁਸੀ ਵੇਖ ਸਕਦੇ ਓਂ ਕਿ ਬਜਟ ਪੇਸ਼ ਕਰਨ ਤੋਂ ਪਹਿਲਾ ਸੀਐੱਮ ਭਗਵੰਤ ਮਾਨ ਤੇ ਵਿੱਤ ਮੰਤਰੀ ਹਰਪਾਲ ਚੀਮਾ ਵਿਧਾਨਸਭਾ ਪਹੁੰਚੇ ਹਨ। ਇਸ ਦੇ ਨਾਲ ਹੀ ਕਾਂਗਰਸ ਦਾ ਬਿਆਨ ਵੀ ਸਾਹਮਣੇ ਆਇਆ ਜਿਸ ਵਿੱਚ ਓਹਨਾਂ ਨੇ ਕਿਹਾ ਕਿ ਸਾਨੂੰ ਸਰਕਾਰ ਦੇ ਬਜਟ ਤੋਂ ਕੋਈ ਉਮੀਦ ਨਹੀਂ ਹੈ। ਵੀਡੀਓ 'ਚ ਵੇਖੋ Exclusive ਤਸਵੀਰਾਂ..