Punjab Budget 2023 24: ਪੰਜਾਬ ਸਰਕਾਰ ਜਲਦ ਹੀ ਪੇਸ਼ ਕਰੇਗੀ ਬਜਟ, ਕੀ ਇੰਡਸਟਰੀ ਦੇ ਵਪਾਰੀਆਂ ਨੂੰ ਹੋਵੇਗਾ ਪ੍ਰੋਫਿਟ?

Thu, 02 Mar 2023-12:40 am,

Punjab Budget 2023 24: ਪੰਜਾਬ ਸਰਕਾਰ ਵੱਲੋਂ 10 ਮਾਰਚ ਨੂੰ ਬਜਟ ਪੇਸ਼ ਕੀਤਾ ਜਾਵੇਗਾ। ਪੰਜਾਬ ਖਾਸ ਕਰਕੇ ਲੁਧਿਆਣਾ ਦੀ ਇੰਡਸਟਰੀ ਨੂੰ ਬਜਟ ਤੋਂ ਕਾਫੀ ਉਮੀਦਾਂ ਹਨ ਕਿਉਂਕਿ ਇਕ ਪਾਸੇ ਇਨਵੈਸਟਮੈਂਟ ਪੰਜਾਬ ਸਮਿਟ ਰਾਹੀਂ ਪੰਜਾਬ 'ਚ ਨਿਵੇਸ਼ ਲਿਆਉਣ ਲਈ ਕਈ ਸਕੀਮਾਂ ਚਲਾਈਆਂ ਜਾ ਰਹੀਆਂ ਹਨ, ਤੇ ਦੂਜੇ ਪਾਸੇ ਪੰਜਾਬ ਦੀ ਸਨਅਤ ਨੂੰ ਬੜ੍ਹਾਵਾ ਦੇਣ ਵਾਲਾ ਬਜਟ ਲੁਧਿਆਣਾ ਦੀ ਹੌਜ਼ਰੀ ਟੈਕਸਟਾਈਲ, ਸਾਈਕਲ ਅਤੇ ਆਟੋ ਪਾਰਟਸ ਇੰਡਸਟਰੀ ਦੇ ਨੁਮਾਇੰਦਿਆਂ ਨੇ ਬਜਟ ਨੂੰ ਲੈ ਕੇ ਆਪਣੀ ਆਸ ਪ੍ਰਗਟਾਈ ਹੈ। ਵੀਡੀਓ ਦੇਖੋ ਤੇ ਜਾਣੋ..

More videos

By continuing to use the site, you agree to the use of cookies. You can find out more by Tapping this link