Punjab Budget 2023: ਬਜਟ ਪੇਸ਼ ਕਰਦਿਆਂ ਵਿੱਤ ਮੰਤਰੀ Harpal Cheema ਦਾ ਸ਼ਾਇਰਾਨਾ ਅੰਦਾਜ਼, ਵਿਰੋਧੀਆਂ ਤੇ ਕਸਿਆ ਨਿਸ਼ਾਨਾ
Mar 10, 2023, 11:54 AM IST
Punjab Budget 2023: ਖ਼ਜ਼ਾਨਾ ਮੰਤਰੀ ਹਰਪਾਲ ਚੀਮਾ ਵੱਲੋਂ ਡਿਜਿਟਲ ਰੂਪ ਵਿੱਚ ਪੰਜਾਬ ਬਜਟ 2023 ਪੇਸ਼ ਕੀਤਾ ਜਾ ਰਿਹਾ ਹੈ। ਬਜਟ ਪੇਸ਼ ਕਰਦਿਆਂ ਵਿੱਤ ਮੰਤਰੀ ਹਰਪਾਲ ਚੀਮਾ ਦਾ ਸ਼ਾਇਰਾਨਾ ਅੰਦਾਜ਼ ਵੇਖਣ ਨੂੰ ਮਿਲਿਆ ਜਿਸ ਦੇ ਨਾਲ ਉਨ੍ਹਾਂ ਵਿਰੋਧੀਆਂ ਤੇ ਨਿਸ਼ਾਨਾ ਕਸਿਆ ਹੈ, ਵੇਖੋ ਤੇ ਜਾਣੋ..