Punjab Budget 2023: ਕਿਸਾਨਾਂ ਤੇ ਮਜਦੂਰਾਂ ਦੀ ਆਮਦਨ ਵਧਾਉਣ ਤੇ ਜ਼ੋਰ, ਇਸ ਸਾਲ ਦੇ ਮੁੱਖ ਫੋਕਸ ਏਰੀਆ
Mar 10, 2023, 18:30 PM IST
Punjab Budget 2023: ਖ਼ਜ਼ਾਨਾ ਮੰਤਰੀ ਹਰਪਾਲ ਚੀਮਾ ਵੱਲੋਂ ਡਿਜਿਟਲ ਰੂਪ ਵਿੱਚ ਪੰਜਾਬ ਬਜਟ 2023 ਪੇਸ਼ ਕੀਤਾ ਜਾ ਰਿਹਾ ਹੈ। ਇਸ ਸਾਲ ਲਈ ਫੋਕਸ ਏਰੀਆ ਹਨ -ਖੇਤੀਬਾੜੀ ਤੇ ਸਹਾਇਕ ਧੰਦਿਆਂ ਨੂੰ ਉਤਸ਼ਾਹਿਤ ਕਰਕੇ ਕਿਸਾਨਾਂ ਤੇ ਮਜਦੂਰਾਂ ਦੀ ਆਮਦਨ ਵਧਾਉਣਾ, ਅਧਿਯੋਗਿਕ ਤਰੱਕੀ ਲਈ ਇੱਕ ਅਨੁਕੂਲ ਮਾਹੌਲ ਪੈਦਾ ਕਰਨਾ , ਸੰਪਤੀ ਮੁਦਰੀਕਰਨ ਦੁਆਰਾ ਵਿੱਤੀ ਸਾਧਨਾਂ ਨੂੰ ਵਧਾਉਣਾ ਅਤੇ ਤਰਕਸ਼ੀਲ ਢੰਗ ਨਾਲ ਖਰਚ ਕਰਕੇ ਸੂਬੇ ਨੂੰ ਵਿੱਤੀ ਤੌਰ 'ਤੇ ਮਜ਼ਬੂਤ ਕਰਨਾ। ਵੀਡੀਓ ਵੇਖ ਤੇ ਜਾਣੋ..