Punjab budget 2023 highlights: ਪੰਜਾਬ ਬਜਟ ਦੀਆਂ ਵੱਡੀਆਂ ਗੱਲਾਂ, `ਨਹੀਂ ਲਗਾਇਆ ਗਿਆ ਕੋਈ ਵੀ ਨਵਾਂ ਟੈਕਸ`
Mar 10, 2023, 23:53 PM IST
Punjab budget 2023 highlights: ਪੰਜਾਬ ਵਿੱਤ ਮੰਤਰੀ ਹਰਪਾਲ ਚੀਮਾ ਨੇ ਅੱਜ ਪੰਜਾਬ ਬਜਟ 2023-2024 ਪੇਸ਼ ਕੀਤਾ ਹੈ। ਇਸ ਵੀਡੀਓ 'ਚ ਜਾਣੋ ਪੰਜਾਬ ਬਜਟ ਦੀਆਂ ਵੱਡੀਆਂ ਗੱਲਾਂ ਬਾਰੇ, ਪੰਜਾਬ ਬਜਟ 2023 ਹਾਈਲਾਈਟਸ ਬਾਰੇ, ਵੇਖੋ ਤੇ ਜਾਣੋ..