Punjab Budget 2023: ਹੁਣ ਤੋਂ ਥੋੜੀ ਦੇਰ ਤੱਕ ਵਿੱਤ ਮੰਤਰੀ ਪੇਸ਼ ਕਰਨਗੇ Punjab budget, ਜਾਣੋ ਲੋਕਾਂ ਨੂੰ ਕੀ ਉਮੀਦਾਂ
Mar 10, 2023, 10:37 AM IST
Punjab Budget 2023: ਅੱਜ ਪੰਜਾਬ ਸਰਕਾਰ ਵੱਲੋਂ ਵਿਧਾਨ ਸਭਾ ਵਿੱਚ 'ਆਪ' ਸਰਕਾਰ ਦਾ ਪਹਿਲਾ ਬਜਟ ਵਿਧਾਨ ਸਭਾ 'ਚ ਪੇਸ਼ ਕੀਤਾ ਜਾਵੇਗਾ। ਪੰਜਾਬ ਦੇ ਵਿੱਤ ਮੰਤਰੀ ਹਰਪਾਲ ਚੀਮਾ ਵੱਲੋਂ ਭਗਵੰਤ ਮਾਨ ਦੀ ਅਗਵਾਈ ਵਾਲੀ ਸਰਕਾਰ ਦਾ ਬਜਟ ਪੇਸ਼ ਕੀਤਾ ਜਾਵੇਗਾ। ਪੰਜਾਬ ਬਜਟ 2023 ਦੇ ਚਲਦੇ ਹੋਏ ਲੋਕਾਂ ਨਾਲ ਗੱਲਬਾਤ ਕੀਤੀ ਗਈ ਤੇ ਪੁੱਛਿਆ ਗਿਆ ਕਿ ਓਹਨਾਂ ਨੂੰ ਬਜਟ ਤੋਂ ਕੀ ਉਮੀਦਾਂ ਹਨ, ਤੁਸੀ ਵੀ ਵੇਖੋ ਤੇ ਜਾਣੋ..