Punjab Budget News: 6 ਮਾਰਚ ਸਵੇਰੇ 10 ਵਜੇ ਤੱਕ ਵਿਧਾਨਸਭਾ ਦੀ ਕਾਰਵਾਈ ਮੁਲਤਵੀ, ਜਾਣੋ ਅੱਜ ਦੇ ਦਿਨ ਦਾ ਪੂਰਾ ਮਾਮਲਾ
Mar 03, 2023, 16:13 PM IST
Punjab Budget News: ਪੰਜਾਬ ਵਿਧਾਨਸਭਾ ਬਜਟ ਇਜਲਾਸ ਦੀ ਕਾਰਵਾਈ ਨੂੰ 2 ਵਜੇ ਤੱਕ ਮੁਲਤਵੀ ਕਰ ਦਿੱਤਾ ਗਿਆ ਸੀ ਜਿਸ ਤੋਂ ਬਾਅਦ ਸੈਸ਼ਨ ਮੁੜ ਸ਼ੁਰੂ ਹੋਇਆ। ਵਿਧਾਨਸਭਾ 'ਚ ਵਿਛੜੀਆਂ ਰੂਹਾਂ ਨੂੰ ਸ਼ਰਧਾਂਜਲੀ ਦਿੱਤੀ ਗਈ। ਰਾਜਪਾਲ ਦੇ ਭਾਸ਼ਣ ਦੌਰਾਨ ਹੰਗਾਮਾ ਵੀ ਹੋਇਆ ਸੀ। ਇਸ ਵੀਡੀਓ 'ਚ ਜਾਣੋ ਅੱਜ ਦੇ ਬਜਟ ਇਜਲਾਸ ਦੇ ਪਹਿਲੇ ਦਿਨ ਕੀ ਵਾਪਰਿਆ, ਵੇਖੋ ਤੇ ਜਾਣੋ....