Punjab Budget Session: ਕਾਂਗਰਸ ਨੇ CM ਮਾਨ ਤੋਂ ਮੁਆਫ਼ੀ ਦੀ ਕੀਤੀ ਮੰਗ, ਪੰਚਾਇਤ ਮੰਤਰੀ ਕੁਲਦੀਪ ਧਾਲੀਵਾਲ ਤੇ ਸੁਖਪਾਲ ਖਹਿਰਾ ਵਿਚਕਾਰ ਤਿੱਖੀ ਨੌਕ ਝੋਕ
Mar 07, 2023, 15:26 PM IST
Punjab Budget Session: ਪੰਜਾਬ ਵਿਧਾਨ ਸਭਾ ਦੇ ਬਜਟ ਸੈਸ਼ਨ 2023 ਦਾ ਤੀਜੇ ਦਿਨ ਵੀ ਕਾਫੀ ਹੰਗਾਮੇਦਾਰ ਰਿਹਾ। ਇਕ ਪਾਸੇ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਪਰਿਵਾਰਕ ਮੈਂਬਰ, ਪਿਤਾ ਬਲਕੌਰ ਸਿੰਘ ਤੇ ਮਾਤਾ ਚਰਨ ਕੌਰ, ਵਿਧਾਨ ਸਭਾ ਦੇ ਬਾਹਰ ਧਰਨੇ 'ਤੇ ਬੈਠ ਗਏ ਤੇ ਦੂਜੇ ਪਾਸੇ ਪੰਚਾਇਤ ਮੰਤਰੀ ਕੁਲਦੀਪ ਧਾਲੀਵਾਲ ਤੇ ਸੁਖਪਾਲ ਖਹਿਰਾ ਦੀ ਤਿੱਖੀ ਨੌਕ ਝੋਕ ਵੇਖਣ ਨੂੰ ਮਿਲੀ। ਇਸ ਵੀਡੀਓ 'ਚ ਜਾਣੋ ਪੂਰੀ ਜਾਣਕਾਰੀ..