Punjab Budget Session ਦਾ ਦੂਜਾ ਦਿਨ, CM ਮਾਨ ਤੇ ਬਾਜਵਾ ਵਿਚਾਲੇ ਤਿੱਖੀ ਬਹਿਸ, ਸੈਸ਼ਨ ਅੰਦਰ ਗੂੰਜੇ ਅਹਿਮ ਮੁਦੇ..
Mar 06, 2023, 14:39 PM IST
ਅੱਜ ਪੰਜਾਬ ਬਜਟ ਇਲਜਾਸ ਦਾ ਅੱਜ ਦੂਜਾ ਦਿਨ ਸੀ ਜਿਸਦੇ ਵਿਚ ਪੰਜਾਬ ਮੁੱਖ ਮੰਤਰੀ ਭਗਵੰਤ ਮਾਨ ਤੇ ਪ੍ਰਤਾਪ ਸਿੰਘ ਬਾਜਵਾ ਵਿਚਾਲੇ ਤਿੱਖੀ ਬਹਿਸ ਵੇਖਣ ਨੂੰ ਮਿਲੀ। ਸੈਸ਼ਨ ਅੰਦਰ ਕਈ ਅਹਿਮ ਮੁਦਿਆਂ ਦੀ ਗੂੰਜ ਸੁਣਾਈ ਦਿੱਤੀ। ਵਿਰੋਧੀਆਂ ਨੇ ਗੈਂਗਵਾਰ ਦਾ ਮੁੱਦਾ ਚੁੱਕਿਆ, ਜੇਲ੍ਹਾਂ ਦੀ ਸੁਰੱਖਿਆ ਨੂੰ ਲੈਕੇ ਸਰਕਾਰ ਨੂੰ ਘੇਰਿਆ ਗਿਆ, ਸਿੱਧੂ ਮੂਸੇਵਾਲਾ ਦੇ ਕਤਲ ਦਾ ਇਨਸਾਫ਼ ਨਹੀਂ ਮਿਲਿਆ ਤੇ ਹੋਰ ਅਹਿਮ ਮੁੱਦੇ ਸੈਸ਼ਨ 'ਚ ਚੁੱਕੇ ਗਏ। ਪੰਜਾਬ ਮੁੱਖ ਮੰਤਰੀ ਭਗਵੰਤ ਮਾਨ ਤੇ ਪ੍ਰਤਾਪ ਸਿੰਘ ਬਾਜਵਾ ਵਿਚਾਲੇ ਤਿੱਖੀ ਬਹਿਸ ਪੰਜਾਬ ਬਜਟ ਇਲਜਸ ਦੇ ਦੂਜੇ ਦਿਨ ਦਾ ਮੁੱਖ ਕਾਰਨਰ ਬਣਿਆ, ਵੇਖੋ ਤੇ ਜਾਣੋ...