Punjab Budget Session: ਵਿਧਾਨ ਸਭਾ ਦੇ ਬਾਹਰ ਧਰਨੇ ਤੇ ਬੈਠੇ ਸਿੱਧੂ ਮੂਸੇਵਾਲੇ ਦੇ ਮਾਤਾ-ਪਿਤਾ , `ਨਹੀਂ ਮਿਲਿਆ ਅਜੇ ਤੱਕ ਸਾਡੇ ਪੁੱਤ ਦੇ ਕਤਲ ਦਾ ਇਨਸਾਫ਼`
Tue, 07 Mar 2023-12:39 pm,
Punjab Budget Session: ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੀ ਮੌਤ ਨੂੰ ਕਰੀਬ 10 ਮਹੀਨੇ ਹੋ ਗਏ ਹਨ ਪਰ ਮਾਪੇ ਅਤੇ ਫੈਨਸ ਅਜੇ ਵੀ ਸਿੱਧੂ ਹਤਿਆ ਇਨਸਾਫ਼ ਦੀ ਉਡੀਕ ਕਰ ਰਹੇ ਹਨ। ਇਸ ਵਿਚਾਲੇ ਅੱਜ ਵਿਧਾਨ ਸਭਾ ਸੈਸ਼ਨ ਦੇ ਤੀਜੇ ਦਿਨ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਅਤੇ ਮਾਤਾ ਚਰਨ ਕੌਰ ਪੁੱਤਰ ਦੀ ਮੌਤ ਦੇ ਇਨਸਾਫ਼ ਲਈ ਪੰਜਾਬ ਵਿਧਾਨ ਸਭਾ ਦੇ ਬਾਹਰ ਧਰਨੇ 'ਤੇ ਬੈਠ ਗਏ ਹਨ। ਗੈਂਗਵਾਰ ਮਾਮਲੇ ਨੂੰ ਲੈਕੇ ਸੂਬਾ ਸਰਕਾਰ ਤੇ ਸਵਾਲ ਚੁੱਕੇ ਗਏ ਤੇ ਹੋਰ ਗੱਲਾਂ ਦਾ ਵੀ ਜਵਾਬ ਮੰਗਿਆ ਗਿਆ। ਵੀਡੀਓ 'ਚ ਲਵੋ ਪੂਰੀ ਜਾਣਕਾਰੀ..