Punjab Budget 2023-2024: 3 ਮਾਰਚ ਤੋਂ ਸ਼ੁਰੂ ਹੋਣ ਜਰਿਆ ਪੰਜਾਬ ਬਜਟ ਸੈਸ਼ਨ, ਬਜਟ ਤੋਂ ਬੱਚਿਆਂ ਨੂੰ ਕੀ ਨੇ ਉਮੀਦਾਂ?
Mar 02, 2023, 15:52 PM IST
Punjab Budget 2023-2024: ਪੰਜਾਬ ਸਰਕਾਰ ਵਲੋਂ 3 ਮਾਰਚ ਤੋਂ ਬਜਟ ਸੈਸ਼ਨ ਸ਼ੁਰੂ ਕੀਤਾ ਜਾਵੇਗਾ। 16ਵੀਂ ਪੰਜਾਬ ਵਿਧਾਨ ਸਭਾ ਦਾ ਬਜਟ ਸੈਸ਼ਨ 3 ਮਾਰਚ ਤੋਂ 24 ਮਾਰਚ ਤੱਕ ਚੱਲੇਗਾ। ਇਸ ਦੌਰਾਨ ਬਜਟ ਨੂੰ ਲੈਕੇ ਵਿਦਿਆਰਥੀਆਂ ਨਾਲ ਗੱਲਬਾਤ ਕੀਤੀ ਗਈ। ਸਕੂਲੀ ਬੱਚਿਆਂ ਨੇ ਬੱਜਟ ਨੂੰ ਲੈਕੇ ਆਪਣੀਆਂ ਉਮੀਦਾਂ ਪ੍ਰਗਟਾਈਆਂ ਹਨ, ਵੀਡੀਓ ਵੇਖੋ ਤੇ ਜਾਣੋ..