Punjab news: ਅੱਜ ਪੰਜਾਬ ਕੈਬਨਿਟ ਦੀ ਅਹਿਮ ਮੀਟਿੰਗ, ਸ੍ਰੀ ਦਰਬਾਰ ਸਾਹਿਬ `ਚ ਗੁਰਬਾਣੀ ਦੇ ਪ੍ਰਸਾਰਣ ਸਬੰਧੀ ਲਿਆ ਜਾ ਸਕਦਾ ਹੈ ਫੈਸਲਾ

Mon, 19 Jun 2023-12:13 pm,

Punjab news: ਅੱਜ ਪੰਜਾਬ ਕੈਬਨਿਟ ਦੀ ਅਹਿਮ ਮੀਟਿੰਗ ਹੋਵੇਗੀ ਜਿੱਥੇ ਸ੍ਰੀ ਦਰਬਾਰ ਸਾਹਿਬ 'ਚ ਗੁਰਬਾਣੀ ਦੇ ਮੁਫਤ ਪ੍ਰਸਾਰਣ ਸਬੰਧੀ ਇਤਿਹਾਸਕ ਫੈਸਲਾ ਲਿਆ ਜਾਵੇਗਾ। ਪੰਜਾਬ ਦੇ ਮੁੱਖਮੰਤਰੀ ਭਗਵੰਤ ਮਾਨ ਨੇ ਕਿਹਾ ਕਿ 20 ਜੂਨ ਨੂੰ ਵਿਧਾਨ ਸਭ 'ਚ ਮਤਾ ਲਿਆਂਦਾ ਜਾਵੇਗਾ।

More videos

By continuing to use the site, you agree to the use of cookies. You can find out more by Tapping this link