Punjab cabinet meeting today: ਜਲੰਧਰ `ਚ ਪੰਜਾਬ ਸਰਕਾਰ ਦੀ ਇਤਿਹਾਸਿਕ ਬੈਠਕ, ਸੁਸ਼ੀਲ ਕੁਮਾਰ ਰਿੰਕੂ ਵੀ ਨਾਲ ਮੌਜੂਦ
May 17, 2023, 16:31 PM IST
Punjab cabinet meeting today: ਅੱਜ ਪੰਜਾਬ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਹੇਠਾਂ ਜਲੰਧਰ 'ਚ ਪੰਜਾਬ ਸਰਕਾਰ ਦੀ ਇਤਿਹਾਸਿਕ ਕੈਬਨਿਟ ਹੋਈ। ਸੀਐੱਮ ਮਾਨ ਨੇ ਜਲੰਧਰ ਜ਼ਿਮਨੀ ਚੋਣ 'ਚ AAP ਪਾਰਟੀ ਤੇ ਵਿਸ਼ਵਾਸ ਕਰਨ ਲਈ ਲੋਕਾਂ ਦਾ ਧੰਨਵਾਦ ਕੀਤਾ। ਇਸ ਦੇ ਨਾਲ ਹੀ ਸੀਐੱਮ ਮਾਨ ਨੇ ਜਲੰਧਰ ਦੇ ਨਵੇਂ ਐਮਪੀ ਸੁਸ਼ੀਲ ਕੁਮਾਰ ਰਿੰਕੂ ਨੂੰ ਵੀ ਇੰਟ੍ਰੋਡਯੂਸ ਕੀਤਾ, ਵੀਡੀਓ ਵੇਖੋ ਤੇ ਜਾਣੋ..