Punjab Candidate Nomination: ਪਠਾਨਕੋਟ ਤੋਂ BJP ਉਮੀਦਵਾਰ ਦਿਨੇਸ਼ ਬੱਬੂ ਭਰਨਗੇ ਨਾਮਜ਼ਦਗੀ
BJP Candidate Nomination: ਪੰਜਾਬ ਵਿੱਚ ਅੱਜ ਸੱਤਵੇਂ ਪੜਾਅ ਦੀ ਲੋਕ ਸਭਾ ਸੀਟ ਲਈ ਨਾਮਜ਼ਦਗੀਆਂ ਦਾ ਅੱਜ ਚੌਥਾ ਦਿਨ ਹੈ। ਅੱਜ ਕਿਹਾ ਜਾ ਰਿਹੈ ਹੈ ਕਿ ਬੇਹੱਦ ਖਾਸ ਦਿਨ ਹੈ ਕਿਉਂਕਿ ਅੱਜ ਅਕਸ਼ੈ ਤ੍ਰਿਤੀਆ ਦਾ ਦਿਨ ਹੈ। ਪੰਜਾਬ 'ਚ ਅੱਜ ਵੱਡੇ ਪੱਧਰ 'ਤੇ ਨਾਮਜ਼ਦਗੀਆਂ ਦਾਖ਼ਲ ਹੋਣਗੀ। ਪਠਾਨਕੋਟ ਤੋਂ BJP ਉਮੀਦਵਾਰ ਦਿਨੇਸ਼ ਬੱਬੂ ਨਾਮਜ਼ਦਗੀ ਭਰਨਗੇ।