Punjab News: ਪੰਜਾਬ `ਚ ਮੁੜ ਬਦਲਿਆ ਦਫ਼ਤਰ ਦਾ ਸਮਾਂ, ਜਾਣੋ ਨਵੇਂ ਅਪਡੇਟ
Jul 17, 2023, 14:17 PM IST
Punjab News: ਪੰਜਾਬ ਤੋਂ ਇਸ ਵੇਲੇ ਦੀ ਸਭ ਤੋਂ ਵੱਡੀ ਸਾਹਮਣੇ ਆ ਰਹੀ ਹੈ। ਅੱਜ ਤੋਂ ਪੰਜਾਬ ਤੇ ਚੰਡੀਗੜ੍ਹ 'ਚ ਮੁੜ ਸਰਕਾਰੀ ਦਫ਼ਤਰਾਂ ਦਾ ਸਮਾਂ 9 ਤੋਂ 5 ਕੀਤਾ ਗਿਆ ਹੈ। ਪੰਜਾਬ ਸਰਕਾਰ ਵੱਲੋਂ ਪਹਿਲਾਂ 2 ਮਈ ਤੋਂ 15 ਜੁਲਾਈ ਤੱਕ 7 ਵਜੇ ਤੋਂ ਲੈ ਕੇ 2:30 ਵਜੇ ਤੱਕ ਦਫ਼ਤਰਾਂ ਦਾ ਸਮਾਂ ਕੀਤਾ ਗਿਆ ਸੀ। ਇਹ ਸਮਾਂ ਬਿਜਲੀ ਬਚਾਉਣ ਲਈ ਲੀਤਾ ਗਿਆ ਸੀ। ਅੱਜ ਤੋਂ ਫਿਰ ਸਰਕਾਰੀ ਦਫ਼ਤਰਾਂ ਦਾ ਸਮਾਂ 9 ਤੋਂ 5 ਹੋ ਗਇਆ ਹੈ। ਇਸ ਮੌਕੇ ਮੋਗਾ 'ਚ ਸਰਕਾਰੀ ਦਫ਼ਤਰਾਂ ਦੇ ਮੁਲਾਜ਼ਮ ਤੇ ਚੀਫ ਨਾਲ ਗੱਲ ਕੀਤੀ ਗਈ। ਉਨ੍ਹਾਂ ਦੱਸਿਆ ਕਿ ਪਹਿਲਾਂ ਦਾ ਸਮਾਂ ਉਨ੍ਹਾਂ ਲਈ ਲਈ ਇੱਕ ਨਵਾਂ ਅਨੁਭਵ ਸੀ ਤੇ ਓਦੇ ਨਾਲ ਹੀ ਬਿਜਲੀ ਦੀ ਵੀ ਬੱਚਤ ਹੋ ਰਹੀ ਸੀ, ਵੀਡੀਓ ਵੇਖੋ ਤੇ ਜਾਣੋ..