Punjab News Today: ਹੜ ਪ੍ਰਭਾਵਿਤ ਇਲਾਕਿਆਂ ਦੇ ਦੌਰੇ `ਤੇ CM Mann, ਮੌਜੂਦਾ ਹਲਾਤਾਂ `ਤੇ ਭਖੀ ਸਿਆਸਤ
Jul 13, 2023, 23:55 PM IST
Punjab News Today: ਪੰਜਾਬ ਦੇ ਵਿਚ ਹੜ੍ਹਾਂ ਨੂੰ ਲੈਕੇ ਮੌਜੂਦਾ ਹਾਲਾਤਾਂ ਤੇ ਸਿਆਸਤ ਬਖੀ ਹੋਈ ਹੈ। ਸੀਐੱਮ ਭਗਵੰਤ ਮਾਨ ਦਾ ਵਿਰੋਧੀਆਂ ਨੂੰ ਤਗੜਾ ਜਵਾਬ ਸਾਹਮਣੇ ਆਇਆ ਹੈ। ਸੀਐੱਮ ਮਾਨ ਨੇ ਕਿਹਾ ਕਿ "ਮੈਂ ਕੁਦਰਤੀ ਆਫਤ 'ਚ ਲੋਕਾਂ ਦੀ ਬਾਂਹ ਫੜ ਰਿਹਾ ਹਾਂ, ਮੈਨੂੰ ਪਹਿਲਾਂ ਮੇਰੇ ਲੋਕਾਂ ਦੀ ਮਦਦ ਕਰ ਲੈਣ ਦੀਓ, ਬਾਅਦ 'ਚ ਆਕੇ ਖੇਡੇ ਨਾਲ ਰਾਜਨੀਤੀ ਦੀ ਗੱਲ ਕਰਾਂਗੇ", ਵੀਡੀਓ ਵੇਖੋ ਤੇ ਜਾਣੋ..