Drone Registration In Punjab: CM Mann ਦਾ ਵੱਡਾ ਐਲਾਨ, ਪੰਜਾਬ `ਚ ਜਲਦ ਸ਼ੁਰੂ ਹੋਵੇਗੀ ਡ੍ਰੋਨ ਦੀ ਰਜਿਸਟ੍ਰੇਸ਼ਨ
Jul 26, 2023, 16:39 PM IST
Drone Registration In Punjab: ਪੰਜਾਬ ਦੇ ਮੁੱਖਮੰਤਰੀ ਭਗਵੰਤ ਮਾਨ ਵੱਲੋਂ ਵੱਡਾ ਐਲਾਨ ਕੀਤਾ ਗਿਆ। ਸੀਐੱਮ ਮਾਨ ਨੇ ਕਿਹਾ ਕਿ ਹੁਣ ਪੰਜਾਬ 'ਚ ਜਲਦ ਹੀ ਡ੍ਰੋਨ ਦੀ ਰਜਿਸਟ੍ਰੇਸ਼ਨ ਸ਼ੁਰੂ ਹੋਵੇਗੀ। ਇਸਦੇ ਨਾਲ ਹੀ ਉਨ੍ਹਾਂ ਕਿਹਾ ਕਿ ਕੇਂਦਰ ਨੇ ਸਾਡਾ ਸੁਝਾਅ ਮਨਜ਼ੂਰ ਕਰ ਲਿਆ ਹੈ, ਵਧੇਰੀ ਜਾਣਕਾਰੀ ਲਈ ਵੀਡੀਓ ਵੇਖੋ ਤੇ ਜਾਣੋ..