CM Bhagwant Mann Birthday Video: 50 ਵੇਂ ਜਨਮਦਿਨ ਮੌਕੇ CM ਮਾਨ ਨੇ ਪਰਿਵਾਰ ਨਾਲ ਕੱਟਿਆ ਕੇਕ
Punjab CM Bhagwant Mann Birthday Celebration Video: ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦਾ ਅੱਜ ਜਨਮ ਦਿਨ ਹੈ। 50 ਵੇਂ ਜਨਮਦਿਨ ਮੌਕੇ CM ਭਗਵੰਤ ਮਾਨ ਨੇ ਪਿੰਡ ਸਤੌਜ ਮੌਕੇ ਪਰਿਵਾਰ ਨਾਲ ਕੱਟਿਆ ਕੇਕ ਹੈ।