Punjab News: ਕਈ ਦਹਾਕਿਆਂ ਬਾਅਦ ਪੰਜਾਬ `ਚ ਬਣੇਗੀ ਨਵੀਂ ਨਹਿਰ! CM ਨੇ ਉਲੀਕੀ ਯੋਜਨਾ
Punjab New canal: ਮੁੱਖ ਮੰਤਰੀ ਦਾ ਹਰ ਖੇਤ ਤੱਕ ਨਹਿਰੀ ਪਾਣੀ ਪਹੁੰਚਾਉਣ ਦਾ ਮਿਸ਼ਨ ਹੈ। ਇਸ ਦੌਰਾਨ ਮੁੱਖ ਮੰਤਰੀ ਨੇ ਉਲੀਕੀ ਨਵੀਂ ਨਹਿਰ ਬਣਾਉਣ ਦੀ ਯੋਜਨਾ ਹੈ। ਮਾਲਵਾ ਨਹਿਰ ਬਣਾਉਣ ਵਾਲੀ ਥਾਂ ਦਾ ਅੱਜ ਮੁੱਖ ਮੰਤਰੀ ਭਗਵੰਤ ਮਾਨ ਮੁਆਇਨਾ ਕਰਨਗੇ। ਮੁੱਖ ਮੰਤਰੀ ਭਗਵੰਤ ਮਾਨ ਗਿੱਦੜਬਾਹਾ ਦੇ ਪਿੰਡ ਡੋਡਾ ਵਿਖੇ ਜਾਣਗੇ। ਕੁੱਝ ਦਿਨ ਪਹਿਲਾਂ ਮੁੱਖ ਮੰਤਰੀ ਨੇ ਇੱਕ ਨਵੀਂ ਨਹਿਰ ਬਣਾਉਣ ਦਾ ਐਲਾਨ ਕੀਤਾ ਸੀ।