ਅੱਜ Hyderabad ਦੌਰੇ ਤੇ ਰਹਿਣਗੇ CM ਮਾਨ, DAM `ਚ ਪਾਣੀ ਦੇ ਪੱਧਰ ਨੂੰ ਹੋਰ ਵਧਾਉਣ ਦੀ ਤਕਨੀਕ ਦੀ ਲੈਣਗੇ ਜਾਇਜ਼ਾ
Feb 16, 2023, 11:39 AM IST
ਅੱਜ ਪੰਜਾਬ ਮੁੱਖ ਮੰਤਰੀ ਭਗਵੰਤ ਮਾਨ ਤੇਲੰਗਾਨਾ ਦੌਰੇ ਤੇ ਰਹਿਣਗੇ ਤੇ ਕਈ ਡੈਮ ਦਾ ਨਿਰੀਖਣ ਵੀ ਕਰਨਗੇ। ਸੀਐਮ ਮਾਨ ਪਾਣੀ ਬਚਾਉਣ ਦੀ ਤਕਨੀਕ ਬਾਰੇ ਜਾਣਕਾਰੀ ਲੈਣਗੇ ਤੇ ਉਨ੍ਹਾਂ ਨਾਲ ਸਿੰਚਾਈ ਵਿਭਾਗ ਦੇ ਅਫ਼ਸਰ ਵੀ ਮੌਜੂਦ ਰਹਿਣਗੇ।