Col Manpreet Singh Mother Video: ਨਹੀਂ ਰੁਕ ਰਹੇ ਪੰਜਾਬ ਦੇ ਸ਼ਹੀਦ ਕਰਨਲ ਮਨਪ੍ਰੀਤ ਸਿੰਘ ਦੀ ਮਾਂ ਦੇ ਹੰਝੂ, ਵੇਖੋ ਭਾਵੁਕ ਵੀਡੀਓ
Col Manpreet Singh Mother Video: ਅਨੰਤਨਾਗ 'ਚ ਅੱਤਵਾਦੀਆਂ ਨਾਲ ਹੋਏ ਮੁਠਭੇੜ 'ਚ ਪੰਜਾਬ ਦਾ ਕਰਨਲ ਮਨਪ੍ਰੀਤ ਸਿੰਘ ਵੀ ਸ਼ਹੀਦ ਹੋ ਗਿਆ ਅਤੇ ਇਸ ਦੌਰਾਨ ਉਨ੍ਹਾਂ ਦੇ ਪਰਿਵਾਰ ਵਿੱਚ ਸੋਕ ਦੀ ਲਹਿਰ ਹੈ ਅਤੇ ਉਸਦੀ ਮਾਂ ਦੇ ਹੰਝੂ ਰੁਕਣ ਦਾ ਨਾਮ ਨਹੀਂ ਲੈ ਰਹੇ।